GSS Alampur Mandran
School Vision
School Vision is to develop and Implement curriculum based on Global needs and to make learning result oriented, easiest, dynamic and exciting experience.
School Mission
The School Mission is to produce the leaders of future and to enrich the self-confidence as well as development of students by providing quality in education and other curriculum activities. The main focus of the Institution is to empower the students to become confident, reliable, optimist, effectual and responsible to accomplish targets and goals.
Dr. Buta Singh Sekhon
Head of School Welcome
ਸਾਡੀ ਸਮੁੱਚੀ ਟੀਮ ਦਾ ਮੁੱਖ ਟੀਚਾ ਅੱਜ ਦੇ ਇਸ ਤੇਜ਼ ਰਫ਼ਤਾਰ ਅਤੇ ਤਕਨੀਕੀ ਯੁੱਗ ਵਿੱਚ ਵਿਦਿਆਰਥੀਆਂ ਦੇ ਮਾਨਸਿਕ ਤਨਾਅ ਨੂੰ ਘਟਾਉਣ ਲਈ ਉਹਨਾਂ ਨੂੰ ਹਰ ਪ੍ਰਕਾਰ ਦੀਆਂ ਅਗਾਂਹਵਧੂ ਸਹੂਲਤਾਂ ਜਿਵੇਂ ਕਿ ਸਮਾਰਟ ਕਲਾਸ ਰੂਮ, ਈ-ਲਾਏਬਰੇਰੀ, ਐਜੂਸੈਂਟ ਲੈਬ, ਕੈਰੀਅਰ ਐਂਡ ਗਾਈਡੈਂਸ, ਖੇਡਾਂ, ਗਣਿਤ ਅਤੇ ਵਿਗਿਆਨ ਮੇਲੇ, ਮੁਕਾਬਲਾਂ ਪ੍ਰੀਖਿਆਵਾਂ ਦੀ ਤਿਆਰੀ, Spoken English, ਆਦਿ ਮੁੱਹਈਆ ਕਰਵਾ ਕੇ ਉਹਨਾਂ ਨੂ ਗਲੋਬਲ ਪੱਧਰ ਦੀ ਗਿਆਨ ਦੇਣਾ ਅਤੇ ਸਮੇਂ ਦੇ ਹਾਣੀ ਬਣਾਉਣਾ ਹੈ। ਅਸੀਂ ਬੱਚਿਆਂ ਦੇ ਮਾਪਿਆਂ ਦੀਆਂ ਉਹਨਾਂ ਦੇ ਬੱਚਿਆਂ ਪ੍ਰਤੀ ਰੱਖੀਆਂ ਖੁਹਾਇਸ਼ਾ ਨੂਂ ਪੂਰਾ ਕਰਨ ਅਤੇ ਬੱਚਿਆਂ ਦੇ ਉੱਜਲ ਭਵਿੱਖ ਪ੍ਰਦਾਨ ਕਰਨ ਲਈ ਵਚਨਬੱਧ ਹਾਂ।
ਬੱਚਿਆਂ ਦੇ ਉੱਜਲ ਭਵਿੱਖ ਦੀ ਆਸ ਵਿੱਚ ……………
ਡਾ.ਬੂਟਾ ਸਿੰਘ ਸੇਖੋਂ (ਪ੍ਰਿੰਸੀਪਲ)
ਪੀ.ਈ.ਐੱਸ – I